ਕੀ ਤੁਹਾਨੂੰ, ਜਾਂ ਕਿਸੇ ਹੋਰ ਵਿਅਕਤੀ ਨੂੰ, ਜਿਸਦੀ ਤੁਸੀਂ ਪਰਵਾਹ ਕਰਦੇ ਹੋ, ਨੂੰ ਜੂਆ ਖੇਡਣ ਸਬੰਧੀ ਕੋਈ ਸਮੱਸਿਆਵਾਂ ਹੋ ਰਹੀਆਂ ਹਨ? ਜੇ ਹਾਂ ਤਾਂ, ਮਦਦ ਉਪਲਬਧ ਹੈ।

ਤੁਸੀਂ ਹੁਣੇ ਸਾਡੀ ਮੁਫਤ ਅਤੇ ਗੁਪਤ ਟੈਲੀਫੋਨ ਸੇਵਾ ਤੇ ਕਿਸੇ ਨਾਲ ਗੱਲ ਕਰ ਸਕਦੇ ਹੋ। ਅਸੀਂ ਇੱਕ ਦੁਭਾਸ਼ੀਏ ਦੀ ਵਿਵਸਥਾ ਕਰ ਦਿਆਂਗੇ ਜੋ ਤੁਹਾਡੀ ਭਾਸ਼ਾ ਵਿੱਚ ਗੱਲ ਕਰੇਗਾ/ਗੀ।

1800 858 858 ਤੇ ਕਾਲ ਕਰੋ।

ਪੰਜਾਬੀ ਬੋਲਣ ਵਾਲਿਆਂ ਲਈ ਸਰੋਤ ਜਿਨ੍ਹਾਂ ਨੂੰ ਜੂਆ ਖੇਡਣ ਸਬੰਧੀ ਮੁਸ਼ਕਲਾਂ ਹੋ ਰਹੀਆਂ ਹਨ

ਕੀ ਤੁਹਾਨੂੰ ਅਜੇ ਵੀ ਪੱਕੀ ਤਰ੍ਹਾਂ ਪਤਾ ਨਹੀਂ ਹੈ ਕਿ ਕੀ ਕਰਨਾ ਹੈ? ਕਿਉਂ ਨਾ ਤੁਹਾਡੀ ਭਾਸ਼ਾ ਵਿੱਚ ਕੁਝ ਸਰੋਤਾਂ ਤੇ ਨਜ਼ਰ ਮਾਰੀ ਜਾਵੇ। ਹੇਠਾਂ ਦਿੱਤੇ ਲਿੰਕਾਂ ਨੂੰ ਖੋਲ੍ਹਣ ਲਈ ਇਨ੍ਹਾਂ ਤੇ ਕਲਿੱਕ ਕਰੋ।